Saturday, November 12, 2011

Punjabi Song


ਪਹਿਲਾ ਮੰਗ ਪਾਈ ਤੂੰ ਕੱਟੀ ਦੀ,
ਫਿਰ ਮੰਗ ਪਾਈ ਤੂੰ ਵੱਛੀ ਦੀ,

ਰਹਿੰਦੀ ਖੂੰਹਦੀ ਮੱਝ ਵਿਕਾਤੀ,
ਕੀ ਕਹਿਣੇ ਕੁੜੀਏ ਤੇਰੇ,

ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ ਬਥੇਰੇ,
...........

ਕੋਈ ਛੱਡਣ ਵਾਲੀ ਗਾਂ ਹੋਈ,
ਮੈਂ ਆਪੇ ਛੱਡ ਦੂੰ,

ਕੋਈ ਕਿੱਲਾ ਮੱਝ ਪਟਾ ਗਈ,
ਮੈਂ ਆਪੇ ਗੱਡ ਦੂੰ,

ਭਾਵੇ ਰੰਗ ਇਨਾਂ ਦੇ ਕਾਲੇ,ਬਈ ਦੁੱਧ ਦੇਣ ਬਥੇਰੇ,

ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ ਬਥੇਰੇ...!!

No comments:

Post a Comment