Wednesday, November 02, 2011

ਤਕਦੀਰ


ਸੁਕ ਜਾਂਦੀਆਂ ਨਦੀਆਂ ਬਿਨ ਨੀਰ ਦੇ,
ਲੋਕੀ ਮੌਜ ਮਸਤੀ ਲਬਨ ਮੁਰਸ਼ਦ,
ਮੁਰਸ਼ਦ ਨਾ ਮਿਲਿਆ ਕਦੇ ਬਿਨ ਫ਼ਕੀਰ ਦੇ,
ਕਾਹਨੂ ਐਵੇਂ ਦਿਲਾ ਭਾਲਦਾ ਖੁਸ਼ੀਆਂ,
ਖੁਸ਼ੀਆਂ ਨਾ ਮਿਲਣ ਕਦੇ ਬਿਨ ਤਕਦੀਰ ਦੇ,,,,

No comments:

Post a Comment