Saturday, June 16, 2012

Maa - ਮਾਂ

ਤੂੰ ਸਾਡੇ ਦਿਲ ਵਿਚ ,
ਤੂੰ ਸਾਡੀ ਜਾਂ ਵਿਚ ,
ਤੂੰ  ਸਾਡੇ ਦਿਨ ਵਿਚ ,
ਤੂੰ ਸਾਡੀ ਰਾਤ ਵਿਚ ,
ਤੂੰ ਮਮਤਾ ਦੀ ਛਾਂ ਵਿਚ ,
ਤੂੰ ਜਨ੍ਨਤ ਦੇ ਰਾਹ ਵਿਚ ,
ਤੂੰ ਮਮਤਾ ਦੀ ਭੁਖ ਵਿਚ ,
ਮਾਂ ਤੂੰ ਸਭ ਦੇ ਸੁਖ ਵਿਚ ,
ਮਾਂ ਤੂੰ ਸਾਡੇ ਦਿਲ ਵਿਚ ,

                ਰਾਜਵੀਰ ਮਾਨ
                ਲੈਂਡਰ ਕੀਮਾ 
                ਜਿਲ੍ਹਾ ਕੈਥਲ 

No comments:

Post a Comment