Thursday, September 22, 2011

॥ ਅਰਦਾਸ ॥‌

ਅਰਦਾਸ ॥‌

ੴ ਵਾਹਿਗੁਰੂ ਜੀ ਕੀ ਫਤਹ‍ਿ

ਸ਼੍ਰੀ ਭਗੌਤੀ ਜੀ ਸਹਾਇ

ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ

ਪ੍ਰਿਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ
ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ
ਅਰਜਨ ਹਰਗੋਬਿੰਦ ਨੂੰ ਸਿਮਰੌ ਸ਼੍ਰੀ ਹਰਿ ਰਾਇ
ਸ਼੍ਰੀ ਗੁਰੂ ਹਰਿਕਿਰਸਨ ਧਿਆਈਏ ਜਿਸ ਡਿਠੈ ਸਭ ਦੁ‍ਖ ਜਾਇ
ਤੇਗ ਬਹਾਦਰ ਸਿਮਰੀਐ ਘਰੁ ਨਉਨਿਧ ਆਵੈ ਧਾਇ
ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ
ਦਸਾਂ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ! ਵਾਹਿਗੁਰੂ !!

ਪੰਜ ਪਿਆਰੇ, ਚਾਰ ਸਾਹਿਬਜਾਦੇ, ਚਾਲੀ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨਾਂ ਨਾਮ ਜੱਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ,
ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ! ਵਾਹਿਗੁਰੂ !! ਵਾਹਿਗੁਰੂ !!!

ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਪੁੱਠੀਆਂ ਖ‍ੱਲਾਂ ਲੁਹਾਈਆਂ,
ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ! ਵਾਹਿਗੁਰੂ !! ਵਾਹਿਗੁਰੂ !!!

ਜਿਨਾਂ ਸਿੰਘਾਂ ਸਿੰਘਣੀਆਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ,
ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ! ਵਾਹਿਗੁਰੂ !! ਵਾਹਿਗੁਰੂ !!!

ਪੰਜ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ! ਵਾਹਿਗੁਰੂ !! ਵਾਹਿਗੁਰੂ !!!

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ! ਵਾਹਿਗੁਰੂ !! ਵਾਹਿਗੁਰੂ !!! ਨਾਮ ਚਿੱਤ ਆਵੇ
ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੈ
ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਬੋਲਣਾ ਜੀ ਵਾਹਿਗੁਰੂ ! ਵਾਹਿਗੁਰੂ !! ਵਾਹਿਗੁਰੂ !!!

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਸ਼੍ਰੀ ਅਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ ! ਵਾਹਿਗੁਰੂ !! ਵਾਹਿਗੁਰੂ !!!

ਸਿਖਾਂ ਦਾ ਮਨ ਨੀਵਾਂ, ਮੱਤ ਉਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ!

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਜਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸੱਚੇ ਪਤਾ ਵਾਹਿਗੁਰੂ ਜੀ ਆਪ ਆਪਣੇ ਸੇਵਕਾਂ ਨੂੰ ਅਮ੍ਰਿਤ ਵੇਲੇ ਦਾ ਜਾਗਣਾ ਅਤੇ ਨਿੱਤਨੇਮ ਕਰਨ ਬਲ ਬਖਸ਼ੋ ਜੀ,
ਅੱਖਰ ਵਾਧਾ ਘਾਟਾ, ਭੁੱਲ ਚੁੱਕ ਮੁਆਫ ਕਰਨੀ
ਸਰਬੱਤ ਦੇ ਕਾਰਜ ਰਾਸ ਕਰਨੇ

ਸੇਈ ਪਿਆਰੇ ਮੇਲ ਜਿਨਾਂ ਮਿਲਿਆਂ ਆਪ ਜੀ ਦਾ ਨਾਮ ਚਿੱਤ ਆਵੈ

ਨਾਨਕ ਨਾਮ ਚੜਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ.....

-------------------------------------

ਦਸ ਗੁਰੁ ਸਾਹਿਬਾਨ

**ਦਸ ਗੁਰੁ ਸਾਹਿਬਾਨ**

----------------------
1 sRI ਗੁਰੂ ਨਾਨਕ dyv ਜੀ

2 sRI ਗੁਰੂ ਅੰਗਦ dyv ਜੀ
3
sRI ਗੁਰੂ ਅਮਰਦਾਸ ਜੀ
4
sRI ਗੁਰੂ ਰਾਮਦਾਸ ਜੀ
5
sRI ਗੁਰੂ ਅਰਜੁਨ dyv ਜੀ
6
sRI ਗੁਰੂ ਹਰਿਗੋਬਿੰਦ ਸਾਹਿਬ ਜੀ
7
sRI ਗੁਰੂ ਹਰਿਰਾਇ ਜੀ
8
sRI ਗੁਰੂ ਹਰਿਕ੍ਰਿਸ਼ਨ ਜੀ
9
sRI ਗੁਰੂ ਤੇਗ ਬਹਾਦਰ ਜੀ
10
sRI ਗੁਰੂ ਗੋਬਿੰਦ ਸਿੰਘ ਜੀ
------------------------



** ਚਾਰ ਸਾਹਿਬਜ਼ਾਦੇ **

------------------------
1
ਸਾਹਿਬ ਅਜੀਤ ਸਿੰਘ ਜੀ
2
ਸਾਹਿਬ ਜੁਝਾਰ ਸਿੰਘ ਜੀ
3
ਸਾਹਿਬ ਜ਼ੋਰਾਵਰ ਸਿੰਘ ਜੀ
4
ਸਾਹਿਬ ਫਤਹਿ ਸਿੰਘ ਜੀ
---------------------


**
ਪੰਜ ਪਿਆਰੇ **

------------------------
1
ਭਾਈ ਦਇਆ ਸਿੰਘ ਜੀ
2
ਭਾਈ ਧਰਮ ਸਿੰਘ ਜੀ
3
ਭਾਈ ਮੋਹਕਮ ਸਿੰਘ ਜੀ
4
ਭਾਈ ਹਿੰਮਤ ਸਿੰਘ ਜੀ
5
ਭਾਈ ਸਾਹਿਬ ਸਿੰਘ ਜੀ
----------------------


** ਪੰਜ ਤਖਤ **

-------------------------

1. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ (ਪੰਜਾਬ)
2.
ਸ੍ਰੀ ਪਟਨਾ ਸਾਹਿਬ (ਬਿਹਾਰ)
3.
ਸ੍ਰੀ ਕੇਸਗੜ੍ਹ ਸਾਹਿਬ (ਪੰਜਾਬ)
4.
ਸ੍ਰੀ ਹਜ਼ੂਰ ਸਾਹਿਬ (ਮਹਾਂਰਾਸ਼ਟਰ)
5.
ਸ੍ਰੀ ਦਮਦਮਾ ਸਾਹਿਬ (ਪੰਜਾਬ)
------------------------


** ਪੰਜ ਕਕਾਰ **

------------------------

1. ਕੇਸ
2.
ਕਿਰਪਾਨ
3.
ਕਛਹਿਰਾ
4.
ਕੜਾ
5.
ਕੰਘਾ
---------------------

Friday, September 16, 2011

Something Badly True

बीबी : वह स्त्री, जो शादी के बाद कुछ सालों में टोक-टोक कर आपकी सारी आदतें बदल दे और फिर कहे कि आप कितना बदल गए हैं।

समिति : ऐसे व्यक्ति जो अकेले कुछ नहीं कर सकते, परंतु यह निर्णय मिलकर करते हैं कि साथ साथ कुछ नहीं किया जा सकता।

कार्यालय : वह स्थान जहां आप घर के तनावों से मुक्ति पाकर विश्राम कर सकते हैं।

अधिकारी : वह जो आपके पहुंचने के पहले ऑफिस पहुंच जाता है और यदि कभी आप जल्दी पहुंच जाएं तो काफी देर से आता है।

कंजूस : वह व्यक्ति जो जिंदगी भर गरीबी में रहता है ताकि अमीरी में मर सके

पड़ोसी : वह महानुभाव जो आपके मामलों को आपसे ज्यादा समझते हैं।

शादी : यह मालूम करने का तरीका कि आपकी बीबी को कैसा पति पसन्द आता

मनोवैज्ञानिक : वह व्यक्ति, जो किसी खूबसूरत लड़की के कमरे में दाखिल होने पर उस लड़की के सिवाय बाकी सबको गौर से देखता है

नयी साड़ी : जिसे पहनकर स्त्री को उतना ही नशा हो जितना पुरुष को शराब की एक पूरी बोतल पीकर होता है

आदमी कितना ही बड़ा क्यों न हो, औरत के अंगूठे के नीचे ऐन फिट आता है.

औरत होने का एक फायदा यह भी है कि आपको किसी औरत से शादी नहीं करनी पड़ती

शादी लॉटरी की तरह होती है........ बस हार जाने पर आप टिकट फाड़कर नहीं फेंक सकते !

अपनी उम्र को आधा करके बताना, अपने कपड़ों की कीमत को दोगुना करके बताना और सहेली की उम्र में पांच साल जोड़कर बताना, दुनिया की अनपढ़ से अनपढ़ महिला भी इतना गणित तो जानती ही है।

किशोरावस्था : वो आयु जिसमें लड़के, लड़कियों को ताड़ने लगते हैं और लड़कियां ताड़ने लगती हैं कि लड़के उन्हें ताड़ने लगे हैं...!

कामयाब व्यक्ति : जिसे पहली बीवी की वजह से कामयाबी हासिल होती है और कामयाबी की वजह से दूसरी बीवी हासिल होती है.....